ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ : ਗਲੋਬਲ ਸਿੱਖ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ
ਧਾਰਮਿਕ ਯਾਤਰਾ ਨੂੰ ਰਾਜਸੀ ਤਣਾਅ ਦੀ ਭੇਟ ਨਾ ਚੜ੍ਹਾਇਆ ਜਾਵੇ – ਡਾ. ਕੰਵਲਜੀਤ ਕੌਰ ਚੰਡੀਗੜ੍ਹ, 17 ਜੁਲਾਈ 2025 (ਚੜ੍ਹਦੀਕਲਾ ਬਿਊਰੋ)– ਆਲਮੀ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਜਥੇਬੰਦੀ, ਗਲੋਬਲ ਸਿੱਖ ਕੌਂਸਲ…







