ਰਾਇਟਰਜ਼, ਅਬੂਜਾ : ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਨਾਈਜੀਰੀਆ ਮੈਨਿਨਜਾਈਟਿਸ ਦੇ ਵਿਰੁੱਧ ਕ੍ਰਾਂਤੀਕਾਰੀ ਨਵਾਂ Men5CV ਵੈਕਸੀਨ ਪੇਸ਼ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਟੀਕਾ ਇਸ ਬਿਮਾਰੀ ਦੀਆਂ ਪੰਜ ਕਿਸਮਾਂ ਤੋਂ ਬਚਾਉਂਦਾ ਹੈ।