Author: Chardhikala

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਚੋਣਾਂ – ਸਿਆਸੀ ਦਾਅ-ਪੇਚ ਦੌਰਾਨ ਪ੍ਰਚਾਰ ਤੇਜ਼ – ਵੋਟਾਂ 19 ਜਨਵਰੀ ਨੂੰ ਪੈਣਗੀਆਂ

39 ਹਲਕਿਆਂ ਤੋਂ 164 ਉਮੀਦਵਾਰ ਮੈਦਾਨ ਚ ਜਾਖਲ ਤੋਂ ਉਮੀਦਵਾਰ ਅਮਨਪ੍ਰੀਤ ਕੌਰ ਨਿਰਵਿਰੋਧ ਚੁਣੀ ਗਈ ਚੰਡੀਗੜ੍ਹ 14 ਜਨਵਰੀ 2025 (ਚੜ੍ਹਦੀਕਲਾ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਿਟ ਪਟੀਸ਼ਨਾ ਦੇ…

ਪਾਕਿਸਤਾਨ ਸਰਕਾਰ ਗੁਰਦਵਾਰਿਆਂ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਯਤਨਸ਼ੀਲ : ਮੰਤਰੀ ਰਮੇਸ਼ ਸਿੰਘ ਅਰੋੜਾ

ਘੱਟ ਗਿਣਤੀ ਲੋਕਾਂ ਨੂੰ ਸਸ਼ਕਤ ਕਰਨ ਲਈ ‘ਮਾਇਨੋਰਟੀ ਕਾਰਡ’ ਦੇਣ ਦੀ ਸਕੀਮ ਸ੍ਰੀ ਅੰਮ੍ਰਿਤਸਰ ਸਾਹਿਬ, 23 ਨਵੰਬਰ 2024 (ਚੜ੍ਹਦੀਕਲਾ) ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਸਥਿਤ ਗੁਰਦਵਾਰਿਆਂ ਦੀਆਂ ਜਾਇਦਾਦਾਂ ਤੋਂ ਨਾਜਾਇਜ਼…

ਪੰਥਕ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ‘ਤੇ 5 ਸਿੰਘ ਸਾਹਿਬਾਨਾਂ ਨੇ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ

90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਸਬੰਧੀ ਵੀ ਸੁਖਬੀਰ ਬਾਦਲ ਜਵਾਬ ਦੇਵੇ ਅੰਮ੍ਰਿਤਸਰ 15 ਜੁਲਾਈ 2024 (ਚੜ੍ਹਦੀਕਲਾ) ਅੱਜ ਪੰਜ ਸਿੰਘ ਸਾਹਿਬਾਨ ਦੀ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ…

ਹੁਣ ਪੀਲੀਭੀਤ ਦੇ ਗੁਰਦੁਆਰੇ ‘ਚ ਸੰਤ ਭਿੰਡਰਾਂਵਾਲਿਆਂ ਦੀ ਫਲੈਕਸ ਲਾਉਣ ’ਤੇ UP ਪੁਲਿਸ ਵੱਲੋਂ 53 ਸਿੱਖਾਂ ਤੇ ਕੇਸ ਦਰਜ

ਪਹਿਲਾਂ ਬਰੇਲੀ ਦੇ ਗੁਰਦੁਆਰੇ ਪੋਸਟਰ ਲਾਉਣ ਮੌਕੇ ਪੰਜ ਸਿੱਖਾਂ ’ਤੇ ਕੀਤਾ ਸੀ ਕੇਸ ਦਰਜ ਪੀਲੀਭੀਤ 10 ਜੂਨ 2024 (ਚੜ੍ਹਦੀਕਲਾ) ਇੱਥੇ ਪੂਰਨਪੁਰ ਵਿਚ ਖ਼ਾਲਸਾ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦੇ ਬਾਹਰ…

ਖ਼ਾਸ ਖ਼ਬਰ – ਪਹਿਲੀ ਵਾਰ ਐਤਕੀਂ ਕੋਈ ਸਿੱਖ ਵਜ਼ੀਰ ਨਹੀਂ ਹੋਵੇਗਾ ਕੇਂਦਰੀ ਵਜ਼ਾਰਤ ‘ਚ !

ਭਾਜਪਾ ਜਾਂ ਪੂਰੇ NDA ’ਚ ਘੱਟ ਗਿਣਤੀ ਕੌਮਾਂ ਦਾ ਇਕ ਵੀ ਸੰਸਦ ਮੈਂਬਰ ਨਹੀਂ ਭਾਜਪਾ ਦੇ ਤਿੱਖੇ ਹਿੰਦੂਤਵ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ :…

ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵੇਂ ਵੋਟਰ ਬਣਨ ਖਾਤਰ ਸਮਾਂ 31 ਜੁਲਾਈ ਤੱਕ ਵਧਾਇਆ

ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾਂ 4 ਅਕਤੂਬਰ ਨੂੰ ਹੋਵੇਗੀ ਚੰਡੀਗੜ੍ਹ 5 ਜੂਨ 2024 (ਫਤਿਹ ਪੰਜਾਬ) Shiromani Gurudwara Parbandhak Committee ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਚੋਣ ਹਲਕੇ ਲਈ ਵੋਟਰ ਸੂਚੀਆਂ…

ਯੋਗੀ ਸਰਕਾਰ ਪੀਲੀਭੀਤ ਜਬਰ-ਜ਼ਨਾਹ ਦੇ ਦੋਸ਼ੀਆਂ ‘ਤੇ ਤੁਰੰਤ ਕਾਰਵਾਈ ਕਰੇ – ਨਹੀਂ ਸਿੱਖ ਸੰਗਤ ਖੁਦ ਸਖਤ ਫੈਸਲੇ ਲਵੇਗੀ – ਐਡਵੋਕੇਟ ਧਾਮੀ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਹਫ਼ਤੇ ਦਾ ਅਲਟੀਮੇਟਮ ਅੰਮ੍ਰਿਤਸਰ 5 ਜੂਨ 2024 (ਚੜ੍ਹਦੀਕਲਾ) ਉੱਤਰ ਪ੍ਰਦੇਸ਼ ਦੇ ਪੀਲੀਭੀਤ (Pilibhit Case) ਜ਼ਿਲ੍ਹੇ ਵਿਖੇ ਗ੍ਰੰਥੀ ਸਿੰਘ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ…

ਆਪਰੇਸ਼ਨ ਬਲੂ ਸਟਾਰ ਦੀ 40ਵੀਂ ਬਰਸੀ ਮੌਕੇ ਪੰਜ ਸਿੰਘ ਸਾਹਿਬਾਨਾਂ ਨੇ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਆਦੇਸ਼

4 ਜੂਨ ਤੋਂ 6 ਜੂਨ ਤੱਕ ਸਾਰੇ ਸਿੱਖ ਕਾਲੀਆਂ ਦਸਤਾਰਾਂ ਨਾਲ ਤੇ ਸਿੱਖ ਬੀਬੀਆਂ ਕਾਲੇ ਦੁਪੱਟੇ ਪਾ ਕੇ ਰੋਸ ਪ੍ਰਗਟਾਉਣ ਲਈ ਕਿਹਾ ਅੰਮ੍ਰਿਤਸਰ 5 ਜੂਨ 2024 (ਚੜ੍ਹਦੀਕਲਾ) : ਦੁਨੀਆ ਭਰ…

ਸਾਕਾ ਨੀਲਾ ਤਾਰਾ ਨੂੰ ਭਾਵੇਂ 400 ਸਾਲ ਹੋ ਜਾਣ ਪਰ ਇਸਦੇ ਜ਼ਖ਼ਮ ਸਿੱਖਾਂ ਦੇ ਦਿਲਾਂ ‘ਚ ਹਮੇਸ਼ਾ ਰਹਿਣਗੇ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ 5 ਜੂਨ 2024 (ਚੜ੍ਹਦੀਕਲਾ) ਦੇਸ਼ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਜੂਨ 1984 ਘੱਲੂਘਾਰੇ ਨੂੰ ਲੈ ਕੇ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ…

UP ਬਰੇਲੀ ਦੇ ਗੁਰਦੁਆਰਿਆਂ ’ਚ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਲਾਉਣ ਦੇ ਦੋਸ਼ ’ਚ 5 ਵਿਰੁੱਧ ਮਾਮਲਾ ਦਰਜ

ਪੁਲਿਸ ਨੇ ਪੋਸਟਰ ਹਟਾਏ, ਗੁਰਦੁਆਰੇ ਦੇ ਪ੍ਰਧਾਨ ਸਣੇ ਹੋਰ ਪ੍ਰਬੰਧਕਾਂ ’ਤੇ ਕੇਸ ਦਰਜ ਲਖਨਊ 5 ਜੂਨ 2024 (ਚੜ੍ਹਦੀਕਲਾ) ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਮਾਡਲ ਟਾਊਨ ਅਤੇ ਜਨਕਪੁਰੀ ਦੇ ਗੁਰਦੁਆਰਾ…