Month: January 2026

‘ਸ਼ੂਦਰ ਤੋਂ ਖ਼ਾਲਸਾ’ ਫਿਲਮ ਤੇਲਗੂ ਭਾਸ਼ਾ ‘ਚ ਰਿਲੀਜ਼ – ਹੈਦਰਾਬਾਦ ‘ਚ ਬੰਜਾਰਾ ਸਿੱਖ ਵੱਡੀ ਹਾਜ਼ਰੀ ‘ਚ ਪਹੁੰਚੇ

ਹੈਦਰਾਬਾਦ, 26 ਜਨਵਰੀ 2026 (ਚੜਦੀਕਲਾ ਬਿਊਰੋ) : ਪ੍ਰਸਿੱਧ ਫਿਲਮ “ਸ਼ੂਦਰ ਤੋਂ ਖ਼ਾਲਸਾ” ਨੂੰ ਤੇਲਗੂ ਭਾਸ਼ਾ ਵਿੱਚ ਐਤਵਾਰ ਨੂੰ ਹੈਦਰਾਬਾਦ ਦੇ ਮਦਨਾਪੱਲੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਰਿਲੀਜ਼ ਕੀਤਾ ਗਿਆ।…

ਸਿੱਖਾਂ ਦੇ ਤਖ਼ਤ ਦੀ ਪ੍ਰਬੰਧਕੀ ਚੋਣ ਪ੍ਰਕਿਰਿਆ ‘ਚ ਗੈਰ-ਸਿੱਖ ਵੋਟਰ ਕੀਤੇ ਸ਼ਾਮਲ

ਸਿੱਖ ਕੁਲੇਕਟਿਵ ਵੱਲੋਂ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਚੋਣਾਂ ‘ਚ 287 ਵਿਵਾਦਿਤ ਵੋਟਰਾਂ ਦਾ ਖੁਲਾਸਾ ਵਿਦਵਾਨਾਂ ਵੱਲੋਂ ਸਿੱਖ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ “ਸੋਚੀ-ਸਮਝੀ ਕੋਸ਼ਿਸ਼” ਕਰਾਰ ਚੰਡੀਗੜ੍ਹ, 24 ਜਨਵਰੀ 2026 (ਚੜ੍ਹਦੀਕਲਾ…

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ‘ਸਰਕਾਰ-ਏ-ਖਾਲਸਾ ਐਵਾਰਡ’ ਨਾਲ ਸਨਮਾਨਿਤ 

ਲੁਧਿਆਣਾ, 21 ਜਨਵਰੀ 2026 (ਚੜ੍ਹਦੀਕਲਾ ਬਿਊਰੋ) : ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਆਯੋਜਿਤ ‘ਸਰਕਾਰ-ਏ-ਖਾਲਸਾ ਐਵਾਰਡਜ਼ 2026’ ਨਮਿਤ ਯਾਦਗਾਰੀ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ…

ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖ਼ਤ ਵੱਲੋਂ ਤਲਬ ; ਸਿੱਖ ਰਹਿਤ ਮਰਿਆਦਾ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼

ਅਕਾਲ ਤਖ਼ਤ ਦਾ ਆਦੇਸ਼ ਸਿਰ ਮੱਥੇ, ਨਿਮਾਣੇ ਸਿੱਖ ਵਜੋਂ ਹੋਵਾਂਗਾ ਪੇਸ਼: ਭਗਵੰਤ ਮਾਨ ਅੰਮ੍ਰਿਤਸਰ, 5 ਜਨਵਰੀ, 2026 (ਚੜਦੀਕਲਾ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਧਰਮ ਦੀ…