13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ‘ਚ ਪੰਜਾਬ ਦੇ ਗਤਕੇਬਾਜ਼ ਬਣੇ ਰਾਸ਼ਟਰੀ ਚੈਂਪੀਅਨ, ਛੱਤੀਸਗੜ੍ਹ ਦੇ ਖਿਡਾਰੀ ਰਹੇ ਉਪ ਜੇਤੂ
ਛੱਤੀਸਗੜ੍ਹ ਦੇ ਸਕੂਲਾਂ ਤੇ ਕਾਲਜਾਂ ‘ਚ ਗੱਤਕੇ ਨੂੰ ਕਰਾਂਗੇ ਉਤਸ਼ਾਹਿਤ : ਗਜੇਂਦਰ ਯਾਦਵ ਭਿਲਾਈ, 12 ਅਕਤੂਬਰ, 2025 (ਚੜਦੀਕਲਾ ਬਿਊਰੋ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਦੁਆਰਾ ਆਯੋਜਿਤ 13ਵੀਂ ਕੌਮੀ…