arrow

ਲੰਬੀ ਉਮਰ ਲਈ ਇਸ ਚੀਜ਼ ਦੀ ਕਰੋ ਵਰਤੋਂ

ਨਵੀਂ ਦਿੱਲੀ, 18 ਜੁਲਾਈ-

ਜੇਕਰ ਤੁਸੀਂ ਥੋੜ੍ਹੀ ਮਾਤਰਾ 'ਚ ਬੀਅਰ ਦੀ ਵਰਤੋਂ ਨਹੀਂ ਕਰਦੇ ਹੋ ਜਾਂ ਫਿਰ ਤੁਹਾਨੂੰ ਬੀਅਰ ਪੀਣ ਦੀ ਆਦਤ ਨਹੀਂ ਹੈ ਤਾਂ ਅੱਜ ਅਸੀਂ ਤੁਹਾਨੂੰ ਬੀਅਰ ਪੀਣ ਦੇ ਲਾਭ ਦਸਾਂਗੇ ਕਿ ਬੀਅਰ ਪੀਣ ਨਾਲ ਸਿਹਤ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।

ਬੀਅਰ ਪੀਣ ਨਾਲ ਵੱਧਦੀ ਹੈ ਉਮਰ- ਥੋੜ੍ਹੀ ਮਾਤਰਾ 'ਚ ਬੀਅਰ ਪੀਣਾ ਸਿਹਤ ਲਈ ਵਧੀਆ ਹੁੰਦਾ ਹੈ। ਹਰ ਕੋਈ ਜਾਣਦਾ ਹੈ ਕਿ ਥੋੜ੍ਹੀ ਜਿਹੀ ਮਾਤਰਾ 'ਚ ਬੀਅਰ ਪੀਣਾ ਸਿਹਤ ਲਈ ਵਧੀਆ ਹੁੰਦਾ ਹੈ ਪਰ ਖੋਜ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜੇਕਰ ਕਦੇ ਵੀ ਡ੍ਰਿੰਕ ਨਾ ਕੀਤੀ ਜਾਵੇ ਤਾਂ ਇਹ ਵੀ ਸਿਹਤ ਲਈ ਵਧੀਆ ਨਹੀਂ ਹੁੰਦਾ ਹੈ।

ਕੁਦਰਤੀ ਹੈ- ਬੀਅਰ ਕੁਦਰਤੀ ਚੀਜ਼ ਹੈ ਜਿਵੇਂ ਕਿ ਮਿਲਕ ਜੂਸ ਹੁੰਦਾ ਹੈ। ਬੀਅਰ 'ਚ ਕਿਸੇ ਵੀ ਤਰ੍ਹਾਂ ਦਾ ਪ੍ਰੀਜਰਵੇਟਿਵ ਨਹੀਂ ਹੁੰਦਾ ਹੈ ਕਿਉਂਕਿ ਇਸ 'ਚ ਅਲਕੋਹਲ ਅਤੇ ਹਾਪਸ ਦੋਵੇਂ ਹੁੰਦੇ ਹਨ ਜਿਹੜੇ ਕਿ ਕੁਦਰਤੀ ਹੁੰਦੇ ਹਨ।

ਘੁਲਣਸ਼ੀਲ ਪਦਾਰਥ- ਬੀਅਰ 'ਚ ਸੋਲਯੂਵਲ ਫਾਇਬਰ ਹੁੰਦਾ ਹੈ ਜਿਹੜਾ ਤੁਹਾਨੂੰ ਪੂਰਾ ਦਿਨ ਫਿੱਟ ਰੱਖਦਾ ਹੈ ਅਤੇ ਸਰੀਰ ਦੀ ਘਾਟ ਨੂੰ ਪੂਰਾ ਕਰਦਾ ਹੈ ਤਾਂ ਕਿ ਸਰੀਰ ਪੂਰੀ ਤਰ੍ਹਾਂ ਮੂਵ ਕਰ ਸਕੇ।

ਕਲੈਸਟਰੋਲ ਨੂੰ ਕਰਦਾ ਹੈ ਠੀਕ- ਬੀਅਰ ਪੀਣ ਨਾਲ ਕਲੈਸਟਰੋਲ ਠੀਕ ਰਹਿੰਦਾ ਹੈ। ਬੀਅਰ ਦੀ ਤਾਕਤ ਨਾਲ ਐੱਚ. ਡੀ. ਐਲ ਦਾ ਪੱਧਰ ਵੱਧਦਾ ਹੈ।

ਤੁਹਾਨੂੰ ਰੱਖਦਾ ਹੈ ਮਸਤ- ਸਹੀ ਢੰਗ ਨਾਲ ਬੀਅਰ ਪੀਣ ਨਾਲ ਤੁਹਾਡੀ ਸਿਹਤ ਵੀ ਵਧੀਆ ਰਹਿੰਦੀ ਹੈ ਅਤੇ ਤੁਹਾਡਾ ਦਿਨ ਵੀ ਵਧੀਆ ਰਹਿੰਦਾ ਹੈ।

ਵਿਟਾਮਿਨ ਬੀ ਦਾ ਹੈ ਸਰੋਤ- ਬੀਅਰ ਖਾਸ ਕਰਕੇ ਚੰਗੀ ਅਤੇ ਮਹਿੰਗੀ ਬ੍ਰਾਂਡ ਦੀ ਬੀਅਰ 'ਚ ਵਿਟਾਮਿਨ ਬੀ ਹੁੰਦਾ ਹੈ। ਇਸ 'ਚ ਫਾਲਿਕ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ।

ਪਾਣੀ ਨਾਲੋ ਜ਼ਿਆਦਾ ਹੈ ਸੁਰੱਖਿਅਤ- ਬੀਅਰ ਇਕ ਪ੍ਰਕਿਰਿਆ ਦੇ ਤਹਿਤ ਬਣਾਈ ਜਾਂਦੀ ਹੈ ਅਤੇ ਫਿਰ ਇਸ ਨੂੰ ਸਾਫ ਕੀਤਾ ਜਾਂਦਾ ਹੈ। ਇਸ ਨੂੰ ਪੈਕਿੰਗ ਕਰਕੇ ਸੀਲਡ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਪਾਣੀ ਖਰਾਬ ਹੈ। ਇਸ ਦਾ ਮਤਲਬ ਹੈ ਕਿ ਇਹ ਸੁਰੱਖਿਅਤ ਹੈ ਅਤੇ ਇਸ 'ਚ ਖਰਾਬ ਹੋਣ ਵਾਲੇ ਤੱਤ ਨਹੀਂ ਹੁੰਦੇ ਹਨ।

ਬੀਅਰ ਦਿਲ ਦੀਆਂ ਬਿਮਾਰੀਆਂ ਤੋਂ ਕਰਦੀ ਹੈ ਬਚਾਅ- ਥੋੜ੍ਹੀ ਜਿਹੀ ਬੀਅਰ ਦੀ ਮਾਤਰਾ ਨਾਲ ਹਾਰਟ ਅਟੈਕ ਤੋਂ 24 ਫੀਸਦੀ ਤੱਕ ਬਚਾਅ ਕਰਦਾ ਹੈ।

ਬੀਅਰ ਲੜਦਾ ਹੈ ਕੈਂਸਰ ਤੋਂ- ਬੀਅਰ ਅਤੇ ਸਿਹਤ ਦੇ ਵਿਚਾਲੇ ਸਭ ਤੋਂ ਵਧੀਆ ਕੰਨੇਕਸ਼ਨ ਹੁੰਦਾ ਹੈ। ਇਸ 'ਚ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਪਾਇਆ ਜਾਂਦਾ ਹੈ। ਇਹ ਤੱਤ ਤੁਹਾਡੇ ਸਰੀਰ ਲਈ ਲਾਭਕਾਰੀ ਹੁੰਦਾ ਹੈ।

ਬੀਅਰ ਨਾਲ ਪੇਟ ਨਹੀਂ ਵੱਧਦਾ- ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸਮਝਦਾ ਹੈ ਕਿ ਬੀਅਰ ਪੀਣ ਨਾਲ ਮੋਟਾਪਾ ਆਉਂਦਾ ਹੈ ਤਾਂ ਇਹ ਤੁਹਾਡੀ ਗਲਤਫਹਿਮੀ ਹੈ। ਇਹ ਸਿਰਫ ਤੁਹਾਨੂੰ ਸਿਹਤਮੰਦ ਬਣਾਈ ਰੱਖਦੀ ਹੈ।