arrow

ਮਾਈਗ੍ਰੇਨ ਜਾਂ ਅੱਧੇ ਸਿਰ ਦੇ ਦਰਦ ਦਾ ਇਲਾਜ

ਨਵੀਂ ਦਿੱਲੀ 5 ਜੁਲਾਈ-

ਅੱਜਕਲ ਦੌੜ ਤੇ ਚਿੰਤਾ ਭਰੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕਾਂ ਵਿਚ ਮਾਈਗ੍ਰੇਨ ਦਾ ਦਰਦ ਦੇਖਣ ਨੂੰ ਮਿਲਦਾ ਹੈ।

ਲੱਛਣ :

* ਅੱਧੇ ਜਾਂ ਪੂਰੇ ਸਿਰ ਵਿਚ ਤੇਜ਼ ਦਰਦ ਹੁੰਦਾ ਹੈ, ਜੋ ਕਿ ਗਰਦਨ ਵਾਲੇ ਪਾਸੇ ਜਾਂ ਚਿਹਰੇ ਦੇ ਇਕ ਪਾਸੇ ਨੂੰ ਜਾਂਦਾ ਹੈ।

* ਟਸ-ਟਸ ਦਰਦ ਹੋ ਸਕਦਾ ਹੈ, ਜਿਵੇਂ ਕਿ ਸਿਰ ਵਿਚ ਹਥੌੜਾ ਵੱਜਦਾ ਹੈ।

* ਦਰਦ ਮੱਧਮ ਜਾਂ ਤਿੱਖਾ ਵੀ ਹੋ ਸਕਦਾ ਹੈ। ਅੱਧੇ ਜਾਂ ਪੂਰੇ ਸਿਰ ਵਿਚ ਵੀ ਹੋ ਸਕਦਾ ਹੈ।

* ਉਲਟੀ ਆਉਣਾ, ਜੀਅ ਮਤਲਾਉਣਾ, ਰੋਸ਼ਨੀ ਤੋਂ ਘਬਰਾਹਟ ਇਸ ਦਰਦ ਦੌਰਾਨ ਮਹਿਸੂਸ ਹੋ ਸਕਦੀ ਹੈ।

* ਸਟ੍ਰੈੱਸ, ਜ਼ਿਆਦਾ ਟਰੈਫਿਕ ਜਾਂ ਕੁਝ ਖਾਣ-ਪੀਣ ਜਿਵੇਂ ਪਨੀਰ, ਮੈਂਗੋ ਆਦਿ ਨਾਲ ਵੀ ਹੋ ਸਕਦਾ ਹੈ। ਦਰਦ ਦਾ ਵੇਗ ਕੁਝ ਦਿਨਾਂ ਬਾਅਦ ਵਾਰ-ਵਾਰ ਆਉਂਦਾ ਹੈ। ਇਕ ਵਾਰ ਤਾਂ ਵੇਗ 2 ਤੋਂ 72 ਘੰਟੇ ਵੀ ਹੋ ਸਕਦਾ ਹੈ।

* ਤੇਜ਼ ਧੁੱਪ, ਲੰਬੇ ਸਫ਼ਰ ਨਾਲ ਮਾਈਗ੍ਰੇਨ ਦਾ ਦਰਦ ਸ਼ੁਰੂ ਹੋ ਸਕਦਾ ਹੈ।

* ਸਿਰ ਦਾ ਦਰਦ ਬਾਂਹ ਜਾਂ ਧੌਣ ਵਾਲੇ ਪਾਸੇ ਵੀ ਹੋ ਸਕਦਾ ਹੈ।

ਕਾਰਨ : ਕਿਸੇ ਵੀ ਪੈਥੀ ਵਿਚ ਇਸ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਸ ਦੇ ਦੋ ਕਾਰਨ ਹਨ।

* ਦਿਮਾਗ ਦੀ ਕੋਈ ਖੂਨ ਦੀ ਨਾੜ ਫੁੱਲ ਜਾਂਦੀ ਹੈ ਤੇ ਨਰਵ ਨੂੰ ਪ੍ਰੈਸ਼ਰ ਪਾਉਂਦੀ ਹੈ, ਜਿਸ ਨਾਲ ਦਿਮਾਗ (ਸਿਰ) ਵਿਚ ਟਸ-ਟਸ ਦਾ ਦਰਦ ਹੁੰਦਾ ਹੈ।

ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਦਿਮਾਗ ਦੀਆਂ ਨਾੜਾਂ (ਨਰਵਸ) ਕਮਜ਼ੋਰ ਹੋ ਸਕਦੀਆਂ ਹਨ ਜਾਂ ਸੈਂਸਟਿਵ ਹੋ ਜਾਂਦੀਆਂ ਹਨ।

ਪੱਕਾ ਇਲਾਜ : ਆਯੁਰਵੇਦ ਵਿਚ ਇਸ ਦਾ ਪੱਕਾ ਇਲਾਜ ਹੈ। ਜਲੰਧਰ ਦੇ ਮਾਡਲ ਟਾਊਨ 'ਚ ਆਰੋਗਿਆ ਆਯੁਰਵੈਦਿਕ ਸੈਂਟਰ ਵਿਚ ਇਸ ਦਾ ਇਲਾਜ ਕੀਤਾ ਜਾਂਦਾ ਹੈ। ਇਥੋਂ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿ 3-4 ਮਹੀਨਿਆਂ ਦੇ ਕੋਰਸ ਤੋਂ ਬਾਅਦ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਹੈ।

ਸਾਰੇ ਲੱਛਣ ਸਮਝਣ ਤੋਂ ਬਾਅਦ ਦਵਾਈ ਬਣਾ ਕੇ ਮਰੀਜ਼ ਨੂੰ ਭੇਜੀ ਜਾਂਦੀ ਹੈ ਜਾਂ ਦਿੱਤੀ ਜਾਂਦੀ ਹੈ। ਆਯੁਰਵੇਦ 5000 ਸਾਲ ਪੁਰਾਣੀ ਪ੍ਰਣਾਲੀ ਹੈ। ਮਾਈਗ੍ਰੇਨ ਦਾ ਕਾਰਨ ਸਿਰ ਦੇ ਬਰੇਨ ਪਾਰਟ ਵਿਚ ਕਿਸੇ ਵੀ ਖੂਨ ਦੀ ਨਾੜੀ ਦਾ ਫੁੱਲ ਕੇ ਨਾਲ ਪਈ ਨਰਵ 'ਤੇ ਪ੍ਰੈਸ਼ਰ ਪਾਉਣਾ ਮੰਨਿਆ ਜਾਂਦਾ ਹੈ। ਖੂਨ ਦੀ ਨਾੜੀ ਦੇ ਫੁੱਲਣ ਦਾ ਕਾਰਨ ਇਸ ਦੀਆਂ ਦੀਵਾਰਾਂ ਦੀ ਕਮਜ਼ੋਰੀ ਹੋ ਸਕਦਾ ਹੈ। ਇਲਾਜ ਲਈ ਹਰਬਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜਿਹੜੀਆਂ ਫੁੱਲੀ ਹੋਈ ਖੂਨ ਦੀ ਨਾੜੀ ਨੂੰ ਤਾਕਤ ਦੇ ਕੇ ਇਸ ਨੂੰ ਠੀਕ ਕਰ ਦਿੰਦੀਆਂ ਹਨ। ਮਰੀਜ਼ਾਂ ਨੂੰ ਨੱਕ ਵਿਚ ਹਰ ਰੋਜ਼ 2-2 ਬੂੰਦਾਂ ਬਾਦਾਮ ਰੋਗਨ ਦੀਆਂ ਪਾਉਣੀਆਂ ਚਾਹੀਦੀਆਂ ਹਨ ਜਿਹੜਾ ਸਿੱਧਾ ਦਿਮਾਗ ਦੀਆਂ ਨਸਾਂ ਨੂੰ ਤਾਕਤ ਦਿੰਦਾ ਹੈ।