ਹਰਿਆਣਾ ਦੇ ਫਤਿਹਾਬਾਅਦ ਜ਼ਿਲ੍ਹੇ ਦਾ ਧਨਾਢ ਆਪਣੀ ਮਹਿਲਾ ਮਿੱਤਰ ਨਾਲ 3 ਕਿੱਲੋ 400 ਗਰਾਮ ਅਫੀਮ ਸਮੇਤ ਕਾਬੂ

ਪਟਿਆਲਾ, 31 ਜਨਵਰੀ 2019 ਜੀ ਐੱਸ ਪੰਨੂ :     
   ਪਟਿਆਲਾਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ  ਸੀ.ਆਈ.ਏ ਸਟਾਫ ਸਮਾਣਾ ਦੇ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ 30 ਜਨਵਰੀ ਨੂੰ  ਬਲਬੇੜਾ ਅਨਾਜ ਮੰਡੀ ਕੋਲ ਲਾਏ ਨਾਕੇ ਦੌਰਾਨ ਦੋ ਲਗਜਰੀ ਗੱਡੀਆਂ ਕਾਰ ਪਜੇਰੋ ਰੰਗ ਚਿੱਟ ਨੰਬਰੀ ਪੀ.ਬੀ 10 ਡੀ.ਜੀ 7706 ਅਤੇ ਸੀ.ਐਚ 01 ਏ.ਯੂ 0313   ਵਿਚੋਂ 3 ਕਿੱਲੋ 400 ਗਰਾਮ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਉਰਫ ਸਰਪੰਚ ਉਰਫ ਨਿਸਾਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪਲਸਰ ਥਾਣਾ ਭੂਨਾ ਜ਼ਿਲ੍ਹਾ ਫਤਿਹਾਬਾਅਦ (ਹਰਿਆਣਾ) ਜੋ ਕਿ ਅਮਰਜੀਤ ਕੌਰ ਉਰਫ ਅਮਰੋ (ਸੈਂਸਣ) ਪਤਨੀ ਲੇਟ ਮਹਿੰਦਰ ਸਿੰਘ ਵਾਸੀ ਮੁਰਾਦਪੁਰਾ ਤਹਿਸੀਲ ਸਮਾਣਾ ਵਜੋਂ ਹੋਈ ਹੈ। ਇਹ ਦੋਵੇ ਪਿਛਲੇ ਲੰਮੇ ਅਰਸੇ ਤੋਂ ਨਸ਼ਿਆਂ ਦੀ ਤਸਕਰੀ ਦੇ ਕਾਲੇ ਧੰਦੇ ਅਫੀਮ ਵੇਚਣ  ਵਿੱਚ ਲੱਗੇ ਹੋਏ ਸਨ। ਦੋਵਾਂ  ਨੂੰ ਕਾਬੂ ਕਰਕੇ   ਕਾਰ ਦੀ ਡਿੱਗੀ ਵਿੱਚ ਬਣੇ ਰੱਖਣੇ ਵਿੱਚ ਪਏ ਪਲਾਸਟਿਕ ਦੇ ਲਿਫਾਫੇ ਵਿਚੋਂ 3 ਕਿੱਲੋਗ੍ਰਾਮ ਅਫੀਮ ਬਰਾਂਮਦ ਕੀਤੀ। ਇਸ ਤੋਂ ਇਲਾਵਾ ਅਫ਼ੀਮ ਤੋਲਣ ਵਾਲਾ ਕੰਮਪਿਊਟਰ ਕੰਡਾ, ਪਲਾਸਟਿਕ ਦੀਆਂ ਥੈਲੀਆਂ ਅਤੇ ਸੀਲ ਲਾਉਣ ਵਾਲੀ ਮਸ਼ੀਨ ਵੀ ਬਰਾਂਮਦ ਹੋਈ। 400 ਗ੍ਰਾਮ ਅਫੀਮ   ਜਸਵਿੰਦਰ ਸਿੰਘ ਉਰਫ ਸਰਪੰਚ ਦੀ ਨਿਸ਼ਾਨਦੇਹੀ ਤੇ  ਡੈਸ ਬੋੋਰਡ ਵਿੱਚੋ ਸਮਾਣਾ ਦੀ ਮੱਲੀ ਕਲੋੋਨੀ ਵਿਖੇ ਅਮਰਜੀਤ ਕੋੋਰ ਉਰਫ ਅਮਰੋੋ ਦੀ ਕੋਠੀ ਵਿੱਚ ਖੜੀ ਗੱਡੀ ਆਓੁਡੀ ਕਾਰ ਨੰਬਰੀ ਸੀ.ਐਚ 01 ਏ.ਯੂ 0313 ਦੇ ਵਿੱਚ ਵੀ  ਬਰਾਂਮਦ  ਹੋੋਈ। 
 , 
ਐਸ.ਐਸ.ਪੀ  ਨੇ ਦੱਸਿਆ ਕਿ   ਜਸਵਿੰਦਰ ਸਿੰਘ ਉਰਫ ਸਰਪੰਚ ਦੋ ਭਰਾ ਹਨ, ਅਤੇ ਇੰਨ੍ਹਾਂ ਪਾਸ 70 ਕਿੱਲੇ ਜਮੀਨ ਪਿੰਡ ਪਲਸਰ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਾਬਾਅਦ ਵਿਖੇ ਹੈ। ਜੋ ਜਸਵਿੰਦਰ ਸਿੰਘ ਇਕ ਹੋਰ ਕੇਸ  ਥਾਣਾ ਭਿਵਾਨੀ ਖੇੜਾ (ਹਰਿਆਣਾ) ਵਿਖੇ ਦਰਜ ਹੈ ਅਤੇ  ਨਿਸ਼ਾਨ ਸਾਲ 2006 ਤੋ 2014 ਤੱਕ ਜੇਲ੍ਹ ਵਿੱਚ ਰਿਹਾ ਹੈ ਤੇ ਹੁਣ ਸਾਲ 2014 ਤੋ ਬਾਅਦ ਜੇਲ੍ਹ ਤੋ ਭਗੋੜਾ ਚਲਿਆ ਆ ਰਿਹਾ ਹੈ ਅਤੇ ਉਦੋ ਤੋ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਅਫੀਮ ਦੀ ਸਪਲਾਈ ਕਰ ਰਿਹਾ ਹੈ ਅਤੇ ਦੋਸਣ ਅਮਰਜੀਤ ਕੋਰ ਉਰਫ ਅਮਰੋ ਦੇ ਖਿਲਾਫ ਪਹਿਲਾਂ ਹੀ ਚੋਰੀ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਅਤੇ ਹੋਰ ਧਾਰਾਵਾਂ ਤਹਿਤ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ 20 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਝਾਰਖੰਡ ਤੋ ਇਹ ਅਫੀਮ ਟਰੱਕਾਂ ਰਾਹੀ ਮੰਗਵਾਉਂਦੇ ਸਨ ਅਤੇ ਪੰਜਾਬ ਵਿੱਚ ਮਹਿੰਗੇ ਭਾਅ ਤੇ ਵੇਚਦੇ ਸਨ।ਇਹ ਵੀ ਪਤਾ ਲੱਗਿਆ ਕਿ 20 ਲੱਖ ਰੁਪਏ  ਦੀ ਆਫਰ ਵੀ ਕੀਤੀ ਗਈ ਸੀ।  ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਵੇਗੀ।  

Videos
ਪੰਜਾਬ-ਚੰਡੀਗੜ੍
post-image
ਪੰਜਾਬ-ਚੰਡੀਗੜ੍

ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ

ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ
post-image
ਪੰਜਾਬ-ਚੰਡੀਗੜ੍

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧੀ ਮਾਮਲਿਆਂ ਸਬੰਧੀ ਜਾਣਕਾਰੀ : ਸੀ.ਈ.ਉ ਪੰਜਾਬ

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧੀ ਮਾਮਲਿਆਂ ਸਬੰਧੀ ਜਾਣਕਾਰੀ : ਸੀ.ਈ.ਉ ਪੰਜਾਬ
post-image
ਪੰਜਾਬ-ਚੰਡੀਗੜ੍

ਭਰਤ ਇੰਦਰ ਸਿੰਘ ਚਾਹਲ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੋ ਤਮਗੇ ਜਿੱਤਣ ਵਾਲੇ ਏ.ਐਸ.ਆਈ. ਜਸਵੀਰ ਸਿੰਘ ਨੂੰ ਸਨਮਾਨਿਆ

ਭਰਤ ਇੰਦਰ ਸਿੰਘ ਚਾਹਲ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੋ ਤਮਗੇ ਜਿੱਤਣ ਵਾਲੇ ਏ.ਐਸ.ਆਈ. ਜਸਵੀਰ ਸਿੰਘ ਨੂੰ ਸਨਮਾਨਿਆ
post-image
ਪੰਜਾਬ-ਚੰਡੀਗੜ੍

ਪੰਜਾਬ ਸਰਕਾਰ ਵੱਲੋਂ ਐਸ.ਸੀ./ਬੀ.ਸੀ./ਬੀ.ਪੀ.ਐਲ. ਪਰਿਵਾਰਾਂ ਲਈ ਬਿਜਲੀ ਦੀਆਂ 3000 ਯੂਨਿਟਾਂ ਦੀ ਸਾਲਾਨਾ ਉਪਰਲੀ ਹੱਦ ਖਤਮ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਐਸ.ਸੀ./ਬੀ.ਸੀ./ਬੀ.ਪੀ.ਐਲ. ਪਰਿਵਾਰਾਂ ਲਈ ਬਿਜਲੀ ਦੀਆਂ 3000 ਯੂਨਿਟਾਂ ਦੀ ਸਾਲਾਨਾ ਉਪਰਲੀ ਹੱਦ ਖਤਮ ਕਰਨ ਦਾ ਫ਼ੈਸਲਾ
post-image
ਪੰਜਾਬ-ਚੰਡੀਗੜ੍

ਕੈਪਟਨ ਅਮਰਿੰਦਰ ਵੱਲੋਂ ਉਦਯੋਗ ਨੂੰ ਗੈਰ ਜ਼ਰੂਰੀ ਨੋਟਿਸ ਜਾਰੀ ਕਰਨ ਵਿਰੁੱਧ ਕਰ ਤੇ ਆਬਕਾਰੀ ਵਿਭਾਗ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ

ਕੈਪਟਨ ਅਮਰਿੰਦਰ ਵੱਲੋਂ ਉਦਯੋਗ ਨੂੰ ਗੈਰ ਜ਼ਰੂਰੀ ਨੋਟਿਸ ਜਾਰੀ ਕਰਨ ਵਿਰੁੱਧ ਕਰ ਤੇ ਆਬਕਾਰੀ ਵਿਭਾਗ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ
post-image
ਪੰਜਾਬ-ਚੰਡੀਗੜ੍

ਹਰਿਆਣਾ ਦੇ ਫਤਿਹਾਬਾਅਦ ਜ਼ਿਲ੍ਹੇ ਦਾ ਧਨਾਢ ਆਪਣੀ ਮਹਿਲਾ ਮਿੱਤਰ ਨਾਲ 3 ਕਿੱਲੋ 400 ਗਰਾਮ ਅਫੀਮ ਸਮੇਤ ਕਾਬੂ

ਹਰਿਆਣਾ ਦੇ ਫਤਿਹਾਬਾਅਦ ਜ਼ਿਲ੍ਹੇ ਦਾ ਧਨਾਢ ਆਪਣੀ ਮਹਿਲਾ ਮਿੱਤਰ ਨਾਲ 3 ਕਿੱਲੋ 400 ਗਰਾਮ ਅਫੀਮ ਸਮੇਤ ਕਾਬੂ
post-image
ਪੰਜਾਬ-ਚੰਡੀਗੜ੍

ਹਲਕੇ ਦੇ ਸਰਵਓਤਮ ਕਾਰਗੁਜ਼ਾਰੀ ਵਾਲੇ ਸਕੂਲ ਨੂੰ ਦਿੱਤੀ ਜਾਵੇਗੀ 5 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ : ਬਲਬੀਰ ਸਿੰਘ ਸਿੱਧੂ

ਹਲਕੇ ਦੇ ਸਰਵਓਤਮ ਕਾਰਗੁਜ਼ਾਰੀ ਵਾਲੇ ਸਕੂਲ ਨੂੰ ਦਿੱਤੀ ਜਾਵੇਗੀ 5 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ : ਬਲਬੀਰ ਸਿੰਘ ਸਿੱਧੂ
post-image
ਪੰਜਾਬ-ਚੰਡੀਗੜ੍

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਸੰਕਟ ਵਿੱਚ ਘਿਰੇ ਆਲੂ ਉਤਪਾਤਕਾਂ ਲਈ ਪਹਿਲਕਦਮੀਆਂ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਸੰਕਟ ਵਿੱਚ ਘਿਰੇ ਆਲੂ ਉਤਪਾਤਕਾਂ ਲਈ ਪਹਿਲਕਦਮੀਆਂ ਦਾ ਐਲਾਨ
post-image
ਪੰਜਾਬ-ਚੰਡੀਗੜ੍

ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ 1200 ਕਰੋੜ ਰੁਪਏ ਦੀ ਵਿਆਪਕ ਯੋਜਨਾ ਤਿਆਰ-ਨਵਜੋਤ ਸਿੰਘ ਸਿੱਧੂ