ਰਿਹਾਇਸ਼ੀ ਇਲਾਕੇ 'ਚ ਵੜਿਆ ਚੀਤਾ - ਲੋਕਾਂ ਨੂੰ ਪਈਆਂ ਭਾਜੜਾਂ

    • ਜਲੰਧਰ, 31 ਜਨਵਰੀ 2019 - ਜਲੰਧਰ ਦੇ ਲੰਮਾ ਪਿੰਡ ਦੇ ਰਿਹਾਇਸ਼ੀ ਇਲਾਕੇ ਵਿੱਚ ਚੀਤਾ ਆ ਵੜਿਆ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ। ਰਿਹਾਇਸ਼ੀ ਇਲਾਕੇ 'ਚ ਚੀਤੇ ਨੂੰ ਘੁੰਮਦੇ ਦੇਖ ਲੋਕਾਂ ਵਿੱਚ ਹਫੜਾ-ਦਫੜੀ ਫੈਲ ਗਈ। ਮੁਹੱਲਾ ਵਾਸੀਆਂ ਦੇ ਅਨੁਸਾਰ ਚੀਤਾ ਆਵਾਰਾ ਕੁੱਤਿਆ ਨਾਲ ਵੀ ਭਿੜਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ।

      ਚੀਤੇ ਦੀ ਸੂਚਨਾ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਦਿੱਤੀ। ਹਾਲਾਂਕਿ ਇਹ ਚੀਤਾ ਅਜੇ ਖੇਤਾਂ 'ਚ ਲੁਕਿਆ ਹੋਇਆ ਹੈ। ਚੀਤੇ ਨੂੰ ਦੇਖਣ ਲਈ ਲੋਕਾਂ ਦਾ ਭੀੜ ਲੱਗੀ ਹੋਈ ਹੈ।

Videos
ਪੰਜਾਬ-ਚੰਡੀਗੜ੍
post-image
ਪੰਜਾਬ-ਚੰਡੀਗੜ੍

ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧੀ ਮਾਮਲਿਆਂ ਸਬੰਧੀ ਜਾਣਕਾਰੀ : ਸੀ.ਈ.ਉ ਪੰਜਾਬ

ਭਰਤ ਇੰਦਰ ਸਿੰਘ ਚਾਹਲ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੋ ਤਮਗੇ ਜਿੱਤਣ ਵਾਲੇ ਏ.ਐਸ.ਆਈ. ਜਸਵੀਰ ਸਿੰਘ ਨੂੰ ਸਨਮਾਨਿਆ

ਪੰਜਾਬ ਸਰਕਾਰ ਵੱਲੋਂ ਐਸ.ਸੀ./ਬੀ.ਸੀ./ਬੀ.ਪੀ.ਐਲ. ਪਰਿਵਾਰਾਂ ਲਈ ਬਿਜਲੀ ਦੀਆਂ 3000 ਯੂਨਿਟਾਂ ਦੀ ਸਾਲਾਨਾ ਉਪਰਲੀ ਹੱਦ ਖਤਮ ਕਰਨ ਦਾ ਫ਼ੈਸਲਾ

ਕੈਪਟਨ ਅਮਰਿੰਦਰ ਵੱਲੋਂ ਉਦਯੋਗ ਨੂੰ ਗੈਰ ਜ਼ਰੂਰੀ ਨੋਟਿਸ ਜਾਰੀ ਕਰਨ ਵਿਰੁੱਧ ਕਰ ਤੇ ਆਬਕਾਰੀ ਵਿਭਾਗ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ

ਹਰਿਆਣਾ ਦੇ ਫਤਿਹਾਬਾਅਦ ਜ਼ਿਲ੍ਹੇ ਦਾ ਧਨਾਢ ਆਪਣੀ ਮਹਿਲਾ ਮਿੱਤਰ ਨਾਲ 3 ਕਿੱਲੋ 400 ਗਰਾਮ ਅਫੀਮ ਸਮੇਤ ਕਾਬੂ

ਹਲਕੇ ਦੇ ਸਰਵਓਤਮ ਕਾਰਗੁਜ਼ਾਰੀ ਵਾਲੇ ਸਕੂਲ ਨੂੰ ਦਿੱਤੀ ਜਾਵੇਗੀ 5 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ : ਬਲਬੀਰ ਸਿੰਘ ਸਿੱਧੂ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਸੰਕਟ ਵਿੱਚ ਘਿਰੇ ਆਲੂ ਉਤਪਾਤਕਾਂ ਲਈ ਪਹਿਲਕਦਮੀਆਂ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ 1200 ਕਰੋੜ ਰੁਪਏ ਦੀ ਵਿਆਪਕ ਯੋਜਨਾ ਤਿਆਰ-ਨਵਜੋਤ ਸਿੰਘ ਸਿੱਧੂ