ਜੀਂਦ 'ਚ ਭਾਜਪਾ ਨੇ ਗੱਡਿਆ ਜਿੱਤ ਦਾ ਝੰਡਾ

ਜੀਂਦ, 31 ਜਨਵਰੀ 2019 - ਜੀਂਦ ਜ਼ਿਮਨੀ ਚੋਣਾਂ 'ਚ ਭਾਜਪਾ ਨੇ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਵੱਡੇ ਫਰਕ ਨਾਲ ਹਰਾਉਂਦਿਆਂ ਆਪਣੀ ਜਿੱਤ ਦਾ ਝੰਡਾ ਦਰਜ ਕੀਤਾ ਹੈ। ਭਾਜਪਾ ਨੇ 12,935 ਦੇ ਮਾਰਜਨ ਨਾਲ ਕ੍ਰਿਸ਼ਣ ਮਿੱਡਾ ਨੇ ਕੁੱਲ 50566 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਥੇ ਹੀ ਕਾਂਗਰਸ ਦੇ ਰਣਦੀਪ ਸੂਰਜੇਵਾਲਾ ਨੂੰ ਹਰਾ ਕੇ ਜੇਜੇਪੀ ਦੂਸਰੇ ਸਥਾਨ 'ਤੇ ਰਹੀ।  ਦਿਗਵੇਜੈ ਚੌਟਾਲਾ 37631 ਵੋਟਾਂ ਤੇ ਕਾਂਗਰਸ ਦੇ ਸੂਰਜੇਵਾਲਾ ਨੂੰ 22740 ਵੋਟਾਂ ਹਾਸਲ ਹੋਈਆਂ ।

Videos
ਹਰਿਆਣਾ-ਹਿਮਾਚਲ