ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦੱਿਤੀਆਂ ਜਾਂਦੀਆਂ ਸਹੂਲਤਾਂ ਬਾਰੇ ਕਰਵਾਇਆ ਜਾਣੂੰ

ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦੱਿਤੀਆਂ ਜਾਂਦੀਆਂ ਸਹੂਲਤਾਂ ਬਾਰੇ ਕਰਵਾਇਆ ਜਾਣੂੰ 
ਸਬ-ਜੇਲ੍ਹ ਫਾਜ਼ਲਿਕਾ ਵਚਿ ਕੈਦੀਆਂ ਨੂੰ ਵੰਡੇ ਕੰਬਲ ਲੋਈਆਂ,ਕਪਡ਼ੇ ਅਤੇ ਜੁਰਾਬਾਂ
ਜੇਲ ਵਚਿ ਸਥਾਪਤਿ ਲੀਗਲ ਏਡ ਕਲੀਨਕਿ ਦਾ ਕੀਤਾ ਨਰੀਖਣ 
ਫਾਜ਼ਲਿਕਾ ੩ ਫਰਵਰੀ
  ਜ਼ਲ੍ਹਾ ਤੇ ਸੈਸ਼ਨਜ਼ ਜੱਜ ਕਮ-ਚੇਅਰਮੈਨ ਜ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਤਰਸੇਮ ਮੰਗਲਾ, ਸਵਿਲ ਜੱਜ ਸੀਨੀਅਰ ਡਵੀਜਨ ਸ਼੍ਰੀ ਅਸ਼ੀਸ਼ ਸਾਲਦੀ ਅਤੇ ਸਵਿਲ ਜੱਜ ਸੀਨੀਅਰ ਡਵੀਜਨ ਤੇ ਸੀ.ਜੇ.ਐਮ-ਕਮ-ਸਕੱਤਰ ਜ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਮਨਦੀਪ ਮੱਿਤਲ  ਨੇ ਸਬ-ਜੇਲ੍ਹ ਫਾਜਲਿਕਾ ਦਾ ਦੌਰਾ ਕੀਤਾ।ਇਸ ਦੌਰਾਨ ਉਨ੍ਹਾਂ ਕੈਦੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦੱਿਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਇਆ। ਇਸ ਦੌਰਾਨ ਹਵਾਲਾਤੀਆਂ ਨੂੰ ਠੰਡ ਦੇ ਮੌਸਮ ਵੱਿਚ ਕੰਮ ਆਉਣ ਵਾਲੀਆਂ ਲੋਡ਼ੀਂਦੀਆਂ ਜ਼ਰੂਰੀ ਚੀਜ਼ਾਂ ਵੀ ਵੰਡੀਆਂ।
 ਚੇਅਰਮੈਨ ਸ੍ਰੀ ਤਰਸੇਮ ਮੰਗਲਾ ਨੇ ਦੱਸਆਿ ਕ ਿਕੋਈ ਵੀ ਵਅਿਕਤੀ ਜਹਿਡ਼ਾ ਅਨੁਸੂਚਤਿ ਜਾਤੀ ਨਾਲ ਸਬੰਧ ਰਖਦਾ ਹੋਵੇ, ਔਰਤ, ਹਰਾਸਤ ਵਚਿ ਵਅਿਕਤੀ, ਬੈਗਾਰ ਦਾ ਮਾਰਆਿ ਹੋਇਆ ਵਅਿਕਤੀ ਤੇ ਜਸਿ ਦੀ ਸਾਲਾਨਾ ਆਮਦਨ ੩,੦੦,੦੦੦/- ਰੁਪਏ ਤੋਂ ਘੱਟ ਹੋਵੇ ਉਸ ਨੂੰ ਮੁਫਤ ਕਾਨੂੰਨੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।ਉਨ੍ਹਾਂ ਕਹਾ ਕ ਿਮੁਫਤ ਕਾਨੂੰਨੀ ਸੇਵਾ ਵੱਿਚ ਵਕੀਲਾਂ ਦੀਆਂ ਸੇਵਾਵਾਂ, ਕੋਰਟ ਫੀਸ, ਗਵਾਹਾਂ ਆਦ ਿਦੇ ਖਰਚੇ ਜ਼ਲ੍ਹਾ ਕਾਨੂੰਨੀ ਸੈਵਾਵਾਂ ਅਥਾਰਟੀ ਵੱਲੋਂ ਅਦਾ ਕੀਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵੱਿਚ ਪੋਦੇ ਲਗਾਉਣ ਤੇ ਉਹਨਾਂ ਦੀ ਦੇਖਭਾਲ ਕਰਨ ਲਈ ਕਹਾ। 
 ਜ਼ਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਤਰਸੇਮ ਮੰਗਲਾ ਨੇ ਠੰਡ ਦੇ ਮੋਸਮ ਨੂੰ ਵੇਖਦਆਿਂ ਜੇਲ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਕੰਬਲ, ਲੋਈਆਂ, ਕਪਡ਼ੇ ਅਤੇ ਜੁਰਾਬਾਂ ਵੰਡੀਆਂ।ਉਨ੍ਹਾਂ ਕੈਦੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪੁਛਆਿ ਅਤੇ ਕਾਨੂੰਨੀ ਸਹਾਇਤਾ ਰਾਂਹੀ ਬਣਦੇ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ। ਇਹ ਕੰਬਲ, ਲੋਈਆਂ, ਕਪਡ਼ੇ ਤੇ ਜੁਰਾਬਾਂ ਮਾਨਵ ਸੇਵਾ ਸਮਤੀ ਅਬੋਹਰ ਅਤੇ ਨਰ ਸੇਵਾ ਨਰਾਇਣ ਸੇਵਾ ਸਮਤੀ ਅਬੋਹਰ ਦੁਆਰਾ ਮੁੱਹਈਆ ਕਰਵਾਏ ਗਏ। ਇਸ ਉਪਰੰਤ ਉਨ੍ਹਾਂ ਨੇ ਜੇਲ੍ਹ ਦੀਆਂ  ਬੇਰਕਾਂ, ਰਸੋਈ, ਬਾਥਰੂਮ, ਪਖਾਣੇ ਅਤੇ ਜੇਲ ਵਚਿ ਸਥਾਪਤਿ ਲੀਗਲ ਏਡ ਕਲੀਨਕਿ ਦਾ ਨਰੀਖਣ ਵੀ ਕੀਤਾ।
 ਇਸ ਮੌਕੇ ਸਬ ਜੇਲ ਫਾਜ਼ਲਿਕਾ ਦੇ ਸੁਪਰਡੰਟ ਸ਼੍ਰੀ ਗੁਰਪ੍ਰੀਤ ਸੰਿਘ ਸੋਢੀ, ਨਰ ਸੇਵਾ ਨਰਾਇਣ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਜੂ ਚੁਰਾਇਆ, ਸ਼੍ਰੀ ਅਤਰੀ ਸ਼ਰਮਾ ਤੋਂ ਇਲਾਵਾ ਹੋਰ ਅਧਕਾਰੀ ਵੀ ਮੋਜੂਦ ਸਨ।

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ