ਨਸ਼ਆਿਂ ਖ਼ਿਲਾਫ਼ ਜੰਗ: ਸਕੂਲਾਂ @ਚ ਬਣਾਏ ੧੩,੦੯੯ ਬਡੀ ਗਰੁੱਪ

ਨਸ਼ਆਿਂ ਖ਼ਿਲਾਫ਼ ਜੰਗ: ਸਕੂਲਾਂ @ਚ ਬਣਾਏ ੧੩,੦੯੯ ਬਡੀ ਗਰੁੱਪ
੬੨,੫੬੫ ਵਦਿਆਿਰਥੀਆਂ ਦੇ ਨਾਲ-ਨਾਲ ੨,੧੮੧ ਅਧਆਿਪਕਾਂ ਨੂੰ ਵੀ ਬਣਾਇਆ ਸੀਨੀਅਰ ਬਡੀ: ਡਪਿਟੀ ਕਮਸ਼ਿਨਰ 
ਬਰਨਾਲਾ, ੩ ਫਰਵਰੀ:
ਸਕੂਲ ਵਦਿਆਿਰਥੀਆਂ ਨੂੰ ਨਸ਼ਆਿਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਖਲਾਫ਼ ਲਾਮਬੰਦ ਕਰਨ ਲਈ ਬਰਨਾਲਾ ਜ਼ਲ੍ਹੇ ਵੱਿਚ @ਤੂੰ ਮੇਰਾ ਬਡੀ@ ਪ੍ਰੋਗਰਾਮ ਸਫ਼ਲਤਾਪੂਰਵਕ ਚਲਾਇਆ ਜਾ ਰਹਾ ਹੈ ਅਤੇ ਇਸ ਤਹਤਿ ੧੩,੦੯੯ ਬਡੀ ਗਰੁੱਪ ਬਣਾਏ ਜਾ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਆਿਂ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦੱਸਆਿ ਕ ਿਬਡੀ ਪ੍ਰੋਗਰਾਮ @ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ੬੨,੫੬੫ ਵਦਿਆਿਰਥੀਆਂ ਦੇ ਨਾਲ-ਨਾਲ ੨,੧੮੧ ਅਧਆਿਪਕਾਂ ਨੂੰ ਵੀ ਇਸ ਪ੍ਰੋਗਰਾਮ @ਚ ਸ਼ਾਮਲ ਕੀਤਾ ਗਆਿ ਹੈ ਤਾਂ ਜੋ ਵਦਿਆਿਰਥੀਆਂ ਨੂੰ ਸਹੀ ਸੇਧ ਦੱਿਤੀ ਜਾ ਸਕੇ। ਉਨ੍ਹਾਂ ਦੱਸਆਿ ਕ ਿਇਸ ਪ੍ਰੋਗਰਾਮ ਤਹਤਿ ਸਕੂਲਾਂ ਅਤੇ ਕਾਲਜਾਂ ਵੱਿਚ ਹਰ ਇੱਕ ਜਮਾਤ ਦੇ ੫ ਵਦਿਆਿਰਥੀਆਂ ਦਾ ਇੱਕ ਗਰੁੱਪ ਭਾਵ ਬਡੀ ਗਰੁੱਪ ਬਣਾਇਆ ਗਆਿ ਹੈ, ਜਸਿ ਦੀ ਅਗਵਾਈ ਲਈ ਕਲਾਸ ਟੀਚਰ ਨੂੰ @ਸੀਨੀਅਰ ਬਡੀ@ ਵਜੋਂ ਤਾਇਨਾਤ ਕੀਤਾ ਗਆਿ ਹੈ।
ਡਪਿਟੀ ਕਮਸ਼ਿਨਰ ਨੇ ਦੱਸਆਿ ਕ ਿਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਨਸ਼ਆਿਂ ਤੋਂ ਦੂਰ ਰੱਖਣ ਲਈ ਲਗਾਤਾਰ ਗਤੀਵਧੀਆਂ ਵੀ ਜਾਰੀ ਹਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਗਿਰਾਨੀ ਰੱਖਦਆਿਂ ਸਮਾਜਕ ਅਲ੍ਹਾਮਤਾਂ ਤੋਂ ਬਚਾਇਆ ਜਾ ਸਕੇ। ਡਪਿਟੀ ਕਮਸ਼ਿਨਰ ਨੇ ਵਦਿਆਿਰਥੀਆਂ ਦੇ ਮਾਪਆਿਂ ਨੂੰ ਵੀ ਅਪੀਲ ਕੀਤੀ ਕ ਿਉਹ ਆਪਣੇ ਬੱਚਆਿਂ ਦੀਆਂ ਰੋਜ਼ਾਨਾ ਦੀਆਂ ਗਤੀਵਧੀਆਂ @ਤੇ ਨਜ਼ਰ ਰੱਖਣ ਅਤੇ ਬੱਚਆਿਂ ਸਬੰਧੀ ਦੋਸਤਾਂ ਵਾਲਾ ਰਵੱਈਆ ਅਪਣਾਉਣ ਤਾਂ ਜੋ ਬੱਚੇ ਆਪਣੀ ਛੋਟੀ ਤੋਂ ਛੋਟੀ ਗੱਲ ਵੀ ਮਾਪਆਿਂ ਨੂੰ ਬਨਾਂ ਕਸਿ ਡਰ ਤੋਂ ਦੱਸ ਸਕਣ।
ਡਪਿਟੀ ਕਮਸ਼ਿਨਰ ਨੇ ਕਹਾ ਕ ਿਨਸ਼ਆਿਂ ਦੀ ਸਮੱਸਆਿ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵੱਲੋਂ ਮਸ਼ਿਨ ਤੰਦਰੁਸਤ ਪੰਜਾਬ ਤਹਤਿ ਵੀ ਵਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਹਾ ਕ ਿਨਸ਼ੇ ਅਜਹੀ ਬਮਾਰੀ ਹਨ ਜੋ ਨਾ ਕੇਵਲ ਇਨ੍ਹਾਂ ਦਾ ਸੇਵਨ ਕਰਨ ਵਾਲੇ ਵਅਿਕਤੀਆਂ ਨੂੰ ਸਰੀਰਕ, ਮਾਨਸਕਿ, ਸਮਾਜਕਿ ਅਤੇ ਆਰਥਕਿ ਤੌਰ @ਤੇ ਖ਼ਤਮ ਕਰ ਦੰਿਦੇ ਹਨ ਸਗੋਂ ਨਸ਼ਆਿਂ ਦਾ ਸੇਵਨ ਕਰਨ ਵਾਲੇ ਵਅਿਕਤੀ ਦਾ ਪਰਵਾਰ ਵੀ ਇਸ ਦਾ ਖਮਆਿਜ਼ਾ ਭੁਗਤਦਾ ਹੈ। ਉਨ੍ਹਾਂ ਕਹਾ ਕ ਿਸਾਨੂੰ ਨਸ਼ਾ ਪੀਡ਼ਤਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਾਂ ਓਟ ਕਲੀਨਕਿ ਜਾਣ ਲਈ ਪ੍ਰੇਰਤਿ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਜ਼ਲ੍ਹਾ ਸੱਿਖਆਿ ਅਫ਼ਸਰ (ਸੈਕੰਡਰੀ) ਮੈਡਮ ਰਾਜਵੰਤ ਕੌਰ ਨੇ ਦੱਸਆਿ ਕ ਿਜ਼ਲ੍ਹੇ ਦੇ ਸਮੂਹ ੧੧੯ ਸਰਕਾਰੀ ਅਤੇ ੧੩੮ ਪ੍ਰਾਇਵੇਟ ਸਕੂਲਾਂ @ਚ ਬਡੀ ਗਰੁੱਪ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਆਿ ਕ ਿਇਨ੍ਹਾਂ ਗਰੁੱਪਾਂ @ਚ ੩੨,੪੩੨ ਵਦਿਆਿਰਥੀ ਸਰਕਾਰੀ ਸਕੂਲਾਂ ਅਤੇ ੩੦,੧੩੩ ਵਦਿਆਿਰਥੀ ਪ੍ਰਾਇਵੇਟ ਸਕੂਲਾਂ ਨਾਲ ਸਬੰਧਤ ਹਨ। ਉਨ੍ਹਾਂ ਕਹਾ ਕ ਿਇਹ ਬਡੀ ਗਰੁੱਪ ਨਾ ਸਰਿਫ਼ ਨਸ਼ਆਿਂ ਖਲਾਫ਼ ਜਾਗਰੂਕਤਾ ਫੈਲਾਅ ਰਹੇ ਹਨ ਸਗੋਂ ਵਦਿਆਿਰਥੀਆਂ ਨੂੰ ਆਪਣੀ ਪਡ਼੍ਹਾਈ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਨਾਲ-ਨਾਲ ਹੋਰਨਾਂ ਸਮਾਜਕ ਕੁਰੀਤੀਆਂ ਖ਼ਲਾਫ ਵੀ ਲਾਮਬੰਦ ਕਰ ਰਹੇ ਹਨ।

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ