ਸੱਿਖਆਿ ਬੋਰਡ ਚੇਅਰਮੈਨ ਵੱਲੋਂ ਹੁਸ਼ਆਿਰਪੁਰ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ

ਸੱਿਖਆਿ ਬੋਰਡ ਚੇਅਰਮੈਨ ਵੱਲੋਂ ਹੁਸ਼ਆਿਰਪੁਰ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ
ਐਸ.ਏ.ਐਸ. ਨਗਰ, ੦੩ ਫਰਵਰੀ
ਪੰਜਾਬ ਸਕੂਲ ਸੱਿਖਆਿ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਆਈ.ਏ.ਐਸ. (ਰਟਾ:) ਨੇ ਅੱਜ ਹੁਸ਼ਆਿਰਪੁਰ ਵਖੇ ਬੋਰਡ ਦੇ ਖੇਤਰੀ ਦਫ਼ਤਰ ਅਤੇ ਪਾਠ ਪੁਸਤਕਾਂ ਦੇ ਸੇਲ ਡਪੂ ਦੀ ਅਚਨਚੇਤੀ ਚੈਕੰਿਗ ਕੀਤੀ ਅਤੇ ਜਾਰੀ ਕਾਰਜਾਂ ਦਾ ਜਾਇਜ਼ਾ ਲੈਂਦਆਿਂ ਅਗਲੇ ਅਕਾਦਮਕਿ ਸਾਲ ਲਈ ਦਫ਼ਤਰ ਦੇ ਡਪੂ ਦੇ ਕਾਰਜਾਂ ਸਬੰਧੀ ਆਦੇਸ਼ ਜਾਰੀ ਕੀਤੇ।
ਮੀਡੀਆ ਲਈ ਜਾਰੀ ਕੀਤੀ ਗਈ ਜਾਣਕਾਰੀ ਵੱਿਚ ਸ਼੍ਰੀ ਕਲੋਹੀਆ ਨੇ ਦੱਸਆਿ ਕ ਿਅਕਾਦਮਕਿ ਸਾਲ ੨੦੧੯-੨੦ ਲਈ ਨਵੀਆਂ ਪਾਠ ਪੁਸਤਕਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਹੁਸ਼ਆਿਰਪੁਰ ਖੇਤਰੀ ਦਫ਼ਤਰ ਅਧੀਨ ਪੈਂਦੇ ੧੯ ਬਲਾਕਾਂ ਵੱਿਚ ੨੦੧੮-੧੯ ਦੀਆਂ ਮੁੱਖ ਤੇ ਵਾਧੂ ਮੰਗ ਦੀਆਂ ਪਾਠ ਪੁਸਤਕਾਂ ਦੀ ਸਪਲਾਈ ਮੁਕੰਮਲ ਕਰਨ ਮਗਰੋਂ ਹੁਣ ਅਗਲੇ ਸਾਲ ਲਈ ਢਾਈ ਲੱਖ ਤੋਂ ਵੱਧ ਨਵੀਆਂ ਪਾਠ ਪੁਸਤਕਾਂ ਹੁਸ਼ਆਿਰਪੁਰ ਡਪੂ ਵੱਿਚ ਪਹਲਾਂ ਹੀ ਪੁੱਜ ਚੁੱਕੀਆਂ ਹਨ। ਖੇਤਰੀ ਦਫ਼ਤਰ ਦੇ ਮੈਨੇਜਰ ਸ਼੍ਰੀ ਲਲਤਿ ਕੁਮਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਇੱਕ ਲੱਖ ਤੀਹ ਹਜਾ਼ਰ ਤੋਂ ਵੱਧ ਕਤਾਬਾਂ ਵਕਿਰੀ ਦੀਆਂ ਅਤੇ ਇੱਕ ਲੱਖ ਵੀਹ ਹਜ਼ਾਰ ਦੇ ਲਗਪਗ ਕਤਾਬਾਂ ਭਲਾਈ ਵਭਾਗ ਰਾਹੀਂ ਮੁਫ਼ਤ ਵੰਡ ਲਈ ਪੁੱਜੀਆਂ ਹਨ।
ਸ੍ਰੀ ਕਲੋਹੀਆ ਨੇ ਆਸ ਪ੍ਰਗਟਾਈ ਕ ਿਮੱਧ ਮਾਰਚ ਤੱਕ ਪੰਜਾਬ ਸਕੂਲ ਸੱਿਖਆਿ ਬੋਰਡ ਅਗਲੇ ਸਾਲ ਦੀਆਂ ੮੦ ਫ਼ੀਸਦੀ ਪਾਠ ਪੁਸਤਕਾਂ ਆਪਣੇ ਖੇਤਰੀ ਸੇਲ ਡਪੂਆਂ ਤੱਕ ਪਹੁੰਚਾ ਦੇਵੇਗਾ ਅਤੇ ੩੧ ਮਾਰਚ ੨੦੧੯ ਤੱਕ ਪਾਠ ਪੁਸਤਕਾਂ ਬਾਕਾਇਦਾ ਵਦਿਆਿਰਥੀਆਂ ਵੱਿਚ ਵੰਡੇ ਜਾਣ ਲਈ ਬਲਾਕ ਪੱਧਰੀ ਕੇਂਦਰਾਂ ਤੱਕ ਪੁੱਜਦੀਆਂ ਕਰ ਦੱਿਤੀਆਂ ਜਾਣਗੀਆਂ।
ਸ਼੍ਰੀ ਕਲੋਹੀਆ ਨੇ ਖੇਤਰੀ ਦਫ਼ਤਰ ਦੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦਆਿਂ ਬੋਰਡ ਵੱਲੋਂ ਆਗਾਮੀ ਪ੍ਰੀਖਆਿਵਾਂ ਲਈ ਕੀਤੀ ਜਾ ਰਹੇ ਵਲਿੱਖਣ ਪ੍ਰਬੰਧਾਂ ਦੀ ਤਫ਼ਸੀਲ ਦੱਿਤੀ। ਉਨ੍ਹਾਂ ਆਸ ਪ੍ਰਗਟਾਈ ਕ ਿਪੰਜਾਬ ਭਰ ਦੇ ਵਦਿਆਿਰਥੀ, ਮਾਪੇ ਅਤੇ ਅਧਆਿਪਕ ਛੇਤੀ ਹੀ ਨਕਲ ਨੂੰ ਨਸ਼ਆਿਂ ਵਰਗਾ ਹੀ ਕੋਹਡ਼ ਮੰਨਦੇ ਹੋਏ ਇਸ ਤੋਂ ਛੁਟਕਾਰਾ ਪਾਉਣ ਦਾ ਮਾਨਸਕਿ ਤਹੱਈਆ ਕਰਨਗੇ।

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ