ਬਾਬੇ ਨਾਨਕ ਦੇ ਖੇਤਾਂ ਨੂੰ ਬਚਾਉਣ ਲਈ ਨੱਿਤਰੀ ਪਾਕਸਿਤਾਨ ਪੰਜਾਬ ਦੀ ਲੇਡੀ ਅਸੰਬਲੀ ਮੈਂਬਰ ਕਰਤਾਰਪੁਰ ਸਾਹਬਿ, ੩ ਫਰਵਰੀ ੨੦੧੯ - ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਤਾਪੁਰ ਲਾਂਘੇ ਦਾ ਜੰਗੀ ਪੱਧਰ @ਤੇ ਕੰਮ ਚੱਲ ਰਹਾ ਹੈ। ਉਥੇ ਹੀ ਕਰਤਾਰਪੁਰ ਸਾਹਬਿ ਦੇ ਆਲੇ ਦੁਆਲੇ ਵੀ ਵਕਾਸ ਕੀਤੇ ਜਾਣ ਦੀ ਤਜਵੀਜ਼ ਪੇਸ਼ ਕੀਤੀ ਜਾ ਚੁੱਕੀ ਹੈ। ਪੰਜਾਬ ਕੈਬਨੇਟ ਮੰਤਰੀ ਨਵਜੋਤ ਸੱਿਧੂ ਵੱਲੋਂ ਬੀਤੇ ਮਹੀਨੇ ਆਪਣੇ ਦੋਸਤ ਇਮਰਾਨ ਖਾਨ ਨੂੰ ਚੱਿਠੀ ਲਖੀ ਗਈ ਸੀ ਜਸਿ @ਚ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਸੀ ਕ ਿਗੁਰੂ ਨਾਨਕ ਦੇਵ ਜੀ ਦੇ ਇਤਹਾਸਕ ਖੇਤਾਂ @ਚ ਵਕਾਸ ਦੇ ਨਾਮ @ਤੇ ਛੇਡ਼ਛਾਡ਼ ਨਾ ਕੀਤੀ ਜਾਵੇ ਤਾਂ ਜੋ ਕਰਤਾਰਪੁਰ ਸਾਹਬਿ ਜਾਂਦਆਿਂ ਹੀ ਹਰ ਨਾਨਕ ਨਾਮ ਲੇਵਾ ਬਾਬੇ ਨਾਨਕ ਨੂੰ ਉਸ ਮੱਿਟੀ @ਚੋਂ ਮਹਸੂਸ ਕਰ ਸਕਣ। ਸੱਿਧੂ ਦੀ ਮੰਗ ਤੋਂ ਬਾਅਦ ਹੁਣ ਇਮਰਾਨ ਸਰਕਾਰ ਦੀ ਸਆਿਲਕੋਟ ਤੋਂ ਇੱਕ ਲੇਡੀ ਅਸੰਬਲੀ ਮੈਂਬਰ ਮੋਮਨਾ ਵਹੀਦ ਨੇ ਵੀ ਕਰਤਾਰਪੁਰ ਸਾਹਬਿ ਗੁਰਦੁਆਰੇ ਦੇ ਆਲੇ ਦੁਆਲੇ ਵਾਲੀ ਜ਼ਮੀਨ @ਤੇ @ਨੋ ਕੰਸਟਰਕਸ਼ਨ ਜ਼ੋਨ@ ਘੋਸ਼ਤਿ ਕਰਨ ਲਈ ਮਤਾ ਪੇਸ਼ ਕੀਤਾ ਹੈ। ਜਸਿ @ਤੇ ਅਗਲੇ ਇਜਲਾਸ ਦੌਰਾਨ ਬਹਸਿ ਹੋਣ ਦੀ ਸੰਭਾਵਨਾ ਹੈ। ਮੋਮਨਾ ਵਹੀਦ ਦਾ ਕਹਣਾ ਹੈ ਕ ਿਕਰਤਾਰਪੁਰ ਸਾਹਬਿ ਗਲਆਿਰੇ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਬਿ ਦੇ ਆਲੇ-ਦੁਆਲੇ ਵੱਡੀ ਪੱਧਰ ‘ਤੇ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ। ਜਸਿ ਨਾਲ ਗੁਰੂ ਨਾਨਕ ਦੇਵ ਜੀ ਦੇ ਵਰਾਸਤੀ ਖੇਤ ਪ੍ਰਭਾਵਤਿ ਹੋਣਗੇ। ਉਨ੍ਹਾਂ ਮੰਗ ਕੀਤੀ ਹੈ ਕ ਿਇਹ ਉਸਾਰੀ ਗੁਰੂ ਨਾਨਕ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ। ਉਥੇ ਹੀ ਐਸੰਬਲੀ ਮੈਂਬਰ ਮੋਮਨਾ ਵਹੀਦ ਨੇ ਇਹ ਵੀ ਕਹਾ ਕ ਿਗੁਰੂ ਨਾਨਕ ਦੇਵ ਜੀ ਨੇ ਜੱਿਥੇ ੧੮ ਸਾਲਾਂ ਤਕ ਆਪ ਹਲ਼ ਵਾਹ ਕੇ ਅਨਾਜ ਪੈਦਾ ਕੀਤਾ ਸੀ, ਉੱਥੇ ਅੱਜ ਵੀ ਅਨਾਜ ਪੈਦਾ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਬਿ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਥੇ ਉਗਾਈਆਂ ਫ਼ਸਲਾਂ ਤੇ ਅਨਾਜ ਦਾ ਲੰਗਰ ਛਕਾਇਆ ਜਾਵੇ।

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ